:: ਰਿਜ਼ਰਵੇਸ਼ਨ ਨੂੰ ਲੈ ਕੇ ਮਾਇਆਵਤੀ ਦਾ ਜਵਾਬੀ ਹਮਲਾ, ਭਾਜਪਾ ਨੂੰ ਦਿਨੇ ਤਾਰੇ ਵਿਖਾ ਦਿਆਂਗੇ   :: ਸਾਕਸ਼ੀ ਮਹਾਰਾਜ 'ਤੇ ਲਾਲੂ ਨੇ ਕੱਢੀ ਭੜਾਸ, ਕਿਹਾ-ਇਸ ਤਰ੍ਹਾਂ ਦੇ ਲੋਕਾਂ ਨੂੰ ਜੇਲ ਭੇਜੋ   :: ਜਦੋਂ ਇਕ ਟਵੀਟ ਨਾਲ ਸੁਸ਼ਮਾ ਨੂੰ ਆਇਆ ਗੁੱਸਾ, ਕਿਹਾ-ਮੇਰੇ ਮੰਤਰਾਲੇ 'ਚ ਹੁੰਦੇ ਤਾਂ ਕਰ ਦਿੰਦੀ ਮੁਅੱਤਲ   :: ਵਾਈਬ੍ਰੇਂਟ ਗੁਜਰਾਤ: ਏਅਰ ਸ਼ੋਅ ਦੌਰਾਨ ਵਾਪਰਿਆ ਹਾਦਸਾ, 100 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਿਆ ਜਵਾਨ   :: 68 ਫੀਸਦੀ ਪਾਕਿਸਤਾਨੀ ਜਨਤਾ ਦੀ ਰਾਏ, ਭਾਰਤ ਨਾਲ ਗੱਲਬਾਤ ਜ਼ਰੀਏ ਸੁਲਝਾਇਆ ਜਾਵੇ ਵਿਵਾਦ   :: ਬਜਟ ਅੱਗੇ ਪਾਉਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਨੂੰ ਕੀਤਾ ਨਾਂਹ   :: ਅਖਿਲੇਸ਼ ਗਰੁੱਪ ਦਾ ਵਿਰੋਧੀਆਂ 'ਤੇ ਵੱਡਾ ਹਮਲਾ, ਸਪਾ ਦੇ ਬੈਂਕ ਖਾਤੇ ਕਰਵਾਏ ਸੀਜ਼   :: ਪੁਰਤਗਾਲ ਦੇ ਪੀ.ਐੱਮ. ਅੱਜ ਤੋਂ ਭਾਰਤ ਦੀ ਯਾਤਰਾ 'ਤੇ, ਪ੍ਰਵਾਸੀ ਭਾਰਤੀ ਦਿਵਸ ਦੇ ਹੋਣਗੇ ਮੁੱਖ ਮਿਹਮਾਨ   :: ਅੱਜ ਗੋਆ 'ਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ ਕੇਜਰੀਵਾਲ   :: ਅਮਿਤ ਸ਼ਾਹ ਦੇ ਦਫ਼ਤਰ 'ਚ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ!   :: ਸੰਗਤਾਂ ਦੇ ਹੜ੍ਹ ਅੱਗੇ ਰਿਹਾਇਸ਼ਾਂ ਦੀ ਘਾਟ, ਪਟਨਾ ਸਾਹਿਬ ਵਾਸੀਆਂ ਖੋਲ੍ਹ ਦਿੱਤੇ ਦਿਲਾਂ ਦੇ ਬੂਹੇ   :: LIVE : ਯੂ. ਪੀ. 'ਚ ਭਾਜਪਾ ਦੇ 14 ਸਾਲ ਦਾ ਬਨਵਾਸ ਹੋਵੇਗਾ ਖਤਮ : ਮੋਦੀ   :: ਚੋਣਾਂ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਧਰਮ, ਜਾਤੀ ਦੇ ਆਧਾਰ 'ਤੇ ਨਹੀਂ ਮੰਗ ਸਕਦੇ ਵੋਟ   :: 350 ਸਾਲਾ ਪ੍ਰਕਾਸ਼ ਪੁਰਬ 'ਤੇ 4 ਕਰੋੜ ਨਾਲ ਸਜਾਏ ਗਏ ਚਾਰ ਗੁਰਦੁਆਰੇ   :: ਚੋਣ ਕਮਿਸ਼ਨ ਨੇ ਖਾਰਜ ਕੀਤੀਆਂ ਪੰਜਾਬ ਦੀਆਂ 6 ਸਿਆਸੀ ਪਾਰਟੀਆਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਣਖ ਲਈ ਕਤਲ ਦਾ ਮਾਮਲਾ PRINT ਈ ਮੇਲ

ਨਵੀਂ ਦਿੱਲੀ23ਜੂਨ  (ਮੀਡੀਆ ਦੇਸ਼ ਪੰਜਾਬ ਬੀਊਰੋ): ਰਾਜਧਾਨੀ ਵਿਚ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੀ ਹੱਤਿਆ ਕਰਨ ਵਾਲੇ ਤਿੰਨ ਦੋਸ਼ੀਆਂ ਦੀ ਅੱਜ ਪੁਲਿਸ ਨੇ ਫੋਟੋ ਜਾਰੀ ਕਰਦਿਆਂ ਉਨ੍ਹਾਂ ਬਾਰੇ ਕਿਸੇ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਉਤਰ ਪੱਛਮੀ ਦਿੱਲੀ ਦੇ ਡੀ ਸੀ ਪੀ ਐਨ.ਐਸ. ਬੁੰਦੇਲਾ ਨੇ ਕਿਹਾ ਕਿ ਮਨਦੀਪ (23), ਅੰਕਿਤ (22) ਅਤੇ ਨਕੁਲ ਉਰਫ਼ ਨਿੱਕੂ (21) ਬਾਰੇ ਕਿਸੇ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦਿੱਤਾ ਜਾਵੇਗਾ ਇਨ੍ਹਾਂ ਤਿੰਨਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਮੋਨਿਕਾ ਅਤੇ ਕੁਲਦੀਪ ਅਤੇ ਉਨ੍ਹਾਂ ਦੀ ਰਿਸ਼ਤੇਦਾਰ ਸ਼ੋਭਾ ਦਾ ਬੀਤੇ ਐਤਵਾਰ ਕਤਲ ਕਰ ਦਿੱਤਾ ਸੀ ਉਨ੍ਹਾਂ ਕਿਹਾ ਕਿ ਹਾਲੇ ਨਕਦ ਇਨਾਮ ਦੀ ਰਾਸ਼ੀ ਤੈਅ ਨਹੀਂ ਕੀਤੀ ਗਈ ਹੈ ਮਨਦੀਪ ਅਤੇ ਅੰਕਿਤ ਅਜੇ ਫਰਾਰਹਨ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਸ਼ੋਭਾ ਦੇ ਕਤਲ ਵਿਚ ਦੋਵੇਂ ਸ਼ਾਮਲ ਹਨ

 
< Prev   Next >

Advertisements


Advertisement
Advertisement
Advertisement
Advertisement