:: ਰਿਜ਼ਰਵੇਸ਼ਨ ਨੂੰ ਲੈ ਕੇ ਮਾਇਆਵਤੀ ਦਾ ਜਵਾਬੀ ਹਮਲਾ, ਭਾਜਪਾ ਨੂੰ ਦਿਨੇ ਤਾਰੇ ਵਿਖਾ ਦਿਆਂਗੇ   :: ਸਾਕਸ਼ੀ ਮਹਾਰਾਜ 'ਤੇ ਲਾਲੂ ਨੇ ਕੱਢੀ ਭੜਾਸ, ਕਿਹਾ-ਇਸ ਤਰ੍ਹਾਂ ਦੇ ਲੋਕਾਂ ਨੂੰ ਜੇਲ ਭੇਜੋ   :: ਜਦੋਂ ਇਕ ਟਵੀਟ ਨਾਲ ਸੁਸ਼ਮਾ ਨੂੰ ਆਇਆ ਗੁੱਸਾ, ਕਿਹਾ-ਮੇਰੇ ਮੰਤਰਾਲੇ 'ਚ ਹੁੰਦੇ ਤਾਂ ਕਰ ਦਿੰਦੀ ਮੁਅੱਤਲ   :: ਵਾਈਬ੍ਰੇਂਟ ਗੁਜਰਾਤ: ਏਅਰ ਸ਼ੋਅ ਦੌਰਾਨ ਵਾਪਰਿਆ ਹਾਦਸਾ, 100 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਿਆ ਜਵਾਨ   :: 68 ਫੀਸਦੀ ਪਾਕਿਸਤਾਨੀ ਜਨਤਾ ਦੀ ਰਾਏ, ਭਾਰਤ ਨਾਲ ਗੱਲਬਾਤ ਜ਼ਰੀਏ ਸੁਲਝਾਇਆ ਜਾਵੇ ਵਿਵਾਦ   :: ਬਜਟ ਅੱਗੇ ਪਾਉਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਨੂੰ ਕੀਤਾ ਨਾਂਹ   :: ਅਖਿਲੇਸ਼ ਗਰੁੱਪ ਦਾ ਵਿਰੋਧੀਆਂ 'ਤੇ ਵੱਡਾ ਹਮਲਾ, ਸਪਾ ਦੇ ਬੈਂਕ ਖਾਤੇ ਕਰਵਾਏ ਸੀਜ਼   :: ਪੁਰਤਗਾਲ ਦੇ ਪੀ.ਐੱਮ. ਅੱਜ ਤੋਂ ਭਾਰਤ ਦੀ ਯਾਤਰਾ 'ਤੇ, ਪ੍ਰਵਾਸੀ ਭਾਰਤੀ ਦਿਵਸ ਦੇ ਹੋਣਗੇ ਮੁੱਖ ਮਿਹਮਾਨ   :: ਅੱਜ ਗੋਆ 'ਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ ਕੇਜਰੀਵਾਲ   :: ਅਮਿਤ ਸ਼ਾਹ ਦੇ ਦਫ਼ਤਰ 'ਚ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ!   :: ਸੰਗਤਾਂ ਦੇ ਹੜ੍ਹ ਅੱਗੇ ਰਿਹਾਇਸ਼ਾਂ ਦੀ ਘਾਟ, ਪਟਨਾ ਸਾਹਿਬ ਵਾਸੀਆਂ ਖੋਲ੍ਹ ਦਿੱਤੇ ਦਿਲਾਂ ਦੇ ਬੂਹੇ   :: LIVE : ਯੂ. ਪੀ. 'ਚ ਭਾਜਪਾ ਦੇ 14 ਸਾਲ ਦਾ ਬਨਵਾਸ ਹੋਵੇਗਾ ਖਤਮ : ਮੋਦੀ   :: ਚੋਣਾਂ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਧਰਮ, ਜਾਤੀ ਦੇ ਆਧਾਰ 'ਤੇ ਨਹੀਂ ਮੰਗ ਸਕਦੇ ਵੋਟ   :: 350 ਸਾਲਾ ਪ੍ਰਕਾਸ਼ ਪੁਰਬ 'ਤੇ 4 ਕਰੋੜ ਨਾਲ ਸਜਾਏ ਗਏ ਚਾਰ ਗੁਰਦੁਆਰੇ   :: ਚੋਣ ਕਮਿਸ਼ਨ ਨੇ ਖਾਰਜ ਕੀਤੀਆਂ ਪੰਜਾਬ ਦੀਆਂ 6 ਸਿਆਸੀ ਪਾਰਟੀਆਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਣਖ ਲਈ ਕਤਲ ਰੋਕਣ ਸਬੰਧੀ ਬਿੱਲ ਇਸੇ ਸੈਸ਼ਨ ਵਿਚ : ਕੇਂਦਰ PRINT ਈ ਮੇਲ

ਨਵੀਂ ਦਿੱਲੀ05 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਝੂਠੀ ਸ਼ਾਨ ਲਈ ਦੇਸ਼ ਵਿਚ ਹੋ ਰਹੀਆਂ ਹੱਤਿਆਵਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਸੰਭਵ ਹੈ ਕਿ ਇਸੇ ਸ਼ੈਸਨ ਵਿਚ ਜਾਂ ਤਾਂ ਵਿਸ਼ੇਸ਼ ਬਿੱਲ ਲਿਆਂਦਾ ਜਾਵੇਗਾ ਅਤੇ ਜਾਂ ਭਾਰਤੀ ਦੰਡ ਵਿਧਾਨ ਵਿਚ ਸੋਧ ਕੀਤੀ ਜਾਵੇਗੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਲੋਕ ਸਭਾ ਵਿਚ ਆਨਰ ਕਿਲਿੰਗ ਦੀਆਂ ਹਾਲੀਆ ਘਟਨਾਵਾਂ ਤੋਂ ਪੈਦਾ ਹੋਈ ਸਥਿਤੀ ਬਾਰੇ ਕੰਮਿਊਨਿਸਟ ਪਾਰਟੀ ਦੇ ਗੁਰੂ ਦਾਸ ਦਾਸਗੁਪਤਾ ਦੇ ਧਿਆਨ ਦਿਵਾਓ ਮਤੇ ਦੇ ਜਵਾਬ ਵਿਚ ਕਿਹਾ ਕਿ ਇਸ ਨੂੰ ਅਣਖ ਲਈ ਕਤਲ ਕਹਿਣਾ ਅਸਲ ਵਿਚ ਬਿਲਕੁਲ ਗਲਤ ਹੈ ਕਿਉਂਕਿ ਇਹ ਸਾਡੇ ਸਮਾਜ ,ਸੰਸਦ ਅਤੇ ਦੇਸ਼ ਦਾ ਨਿਰਾਦਰ ਹੈ ਰਾਜਦ ਆਗੂ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸਮਾਨ ਗੋਤ ਵਿਚ ਵਿਆਹ ਨਾ ਹੋਣ ਦੀ ਰਵਾਇਤ ਨਾਲ ਛੇੜਛਾੜ ਕਰਨ ਦਾ ਬੇਹੱਦ ਗੰਭੀਰ ਖਮਿਆਜ਼ਾ ਭੁਗਤਣਾ ਹੋਵੇਗਾ, ਇਸ ਲਈ ਸਰਕਾਰ ਜਲਦਬਾਜ਼ੀ ਵਿਚ ਕੁੱਝ ਸਾਂਸਦਾਂ ਦੇ ਬਿਆਨਾਂ ਅਤੇ ਇਕ ਮੰਤਰੀ ਸਮੂਹ ਦੇ ਵਿਚਾਰਾਂ 'ਤੇ ਕੋਈ ਕਦਮ ਚੁੱਕਣ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਬੁਲਾ ਕੇ ਵਿਆਪਕ ਵਿਚਾਰ ਵਟਾਂਦਰਾ ਕਰੇ ਇਸ 'ਤੇ ਚਿਦੰਬਰਮ ਨੇ ਕਿਹਾ ਕਿ ਉਹ ਖਾਪ ਪੰਚਾਇਤਾਂ ਜਾਂ ਕਿਸੇ ਪਰੰਪਰਾ ਦੇ ਪੰਗੇ ਵਿਚ ਨਹੀਂ ਪੈਣਾ ਚਾਹੁੰਦੇ ਸਰਕਾਰ ਸਿਰਫ਼ ਇਹ ਚਾਹੁੰਦੀ ਹੈ ਕਿ ਪ੍ਰੇਮੀ ਜੋੜਿਆਂ ਦੀ ਪਰਿਵਾਰ ਦੀ ਝੂਠੀ ਸ਼ਾਨ ਦੇ ਨਾਂ 'ਤੇ ਕੀਤੀ ਗਈ ਹੱਤਿਆ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਗ੍ਰਹਿ ਮੰਤਰੀ ਨੇ ਕਿਹਾ ਕਿ ਕੋਈ ਨਵਾਂ ਬਿੱਲ ਜਾਂ ਭਾਰਤੀ ਦੰਡ ਵਿਧਾਨ ਵਿਚ ਸੋਧ ਸਬੰਧੀ ਬਿੱਲ ਸੰਸਦ ਦੇ ਇਸੇ ਸੈਸ਼ਨ ਵਿਚ ਲਿਆਉਣ ਦੀ ਪੂਰੀ ਕੋਸ਼ਿਸ਼ ਹੋਵੇਗੀ ਉਨ੍ਹਾਂ ਕਿਹਾ ਕਿ ਇਸ ਬਿੱਲ ਵਿਚ 'ਅਣਖ ਲਈ ਕਤਲ' ਨੂੰ ਪ੍ਰਭਾਸ਼ਿਤ ਕੀਤਾ ਜਾਵੇਗਾ ਚਿਦੰਬਰਮ ਨੇ ਦੱਸਿਆ ਕਿ ਬਿੱਲ ਵਿਚ ਆਨਰ ਕਿਲਿੰਗ ਦੇ ਨਾਂ 'ਤੇ ਹੱਤਿਆ ਹੀ ਨਹੀਂ ਸਗੋਂ ਝੂਠੀ ਸ਼ਾਨ ਦੇ ਨਾਂ 'ਤੇ ਪ੍ਰੇਮੀ ਜੋੜੇ ਵਿਚੋਂ
ਕਿਸੇ ਇਕ ਨੂੰ ਨੰਗਾ ਕਰਕੇ ਘੁੰਮਾਉਣਾ, ਪਿੰਡ ਤੋਂ ਬਾਹਰ ਕੱਢਣਾ ਜਾਂ ਕੁੱਟਮਾਰ ਕਰਨ ਵਰਗੇ ਅਪਰਾਧ ਵੀ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ 21ਵੀਂ ਸਦੀ ਵਿਚ ਰਹਿ ਰਹੇ ਹਾਂ ਅਤੇ ਇਹ ਗੱਲ ਸਾਡੇ ਕਾਨੂੰਨਾਂ ਵਿਚ ਵੀ ਝਲਕਣੀ ਚਾਹੀਦੀ ਹੈ

 
< Prev   Next >

Advertisements

Advertisement
Advertisement
Advertisement
Advertisement