:: ਰਿਜ਼ਰਵੇਸ਼ਨ ਨੂੰ ਲੈ ਕੇ ਮਾਇਆਵਤੀ ਦਾ ਜਵਾਬੀ ਹਮਲਾ, ਭਾਜਪਾ ਨੂੰ ਦਿਨੇ ਤਾਰੇ ਵਿਖਾ ਦਿਆਂਗੇ   :: ਸਾਕਸ਼ੀ ਮਹਾਰਾਜ 'ਤੇ ਲਾਲੂ ਨੇ ਕੱਢੀ ਭੜਾਸ, ਕਿਹਾ-ਇਸ ਤਰ੍ਹਾਂ ਦੇ ਲੋਕਾਂ ਨੂੰ ਜੇਲ ਭੇਜੋ   :: ਜਦੋਂ ਇਕ ਟਵੀਟ ਨਾਲ ਸੁਸ਼ਮਾ ਨੂੰ ਆਇਆ ਗੁੱਸਾ, ਕਿਹਾ-ਮੇਰੇ ਮੰਤਰਾਲੇ 'ਚ ਹੁੰਦੇ ਤਾਂ ਕਰ ਦਿੰਦੀ ਮੁਅੱਤਲ   :: ਵਾਈਬ੍ਰੇਂਟ ਗੁਜਰਾਤ: ਏਅਰ ਸ਼ੋਅ ਦੌਰਾਨ ਵਾਪਰਿਆ ਹਾਦਸਾ, 100 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਿਆ ਜਵਾਨ   :: 68 ਫੀਸਦੀ ਪਾਕਿਸਤਾਨੀ ਜਨਤਾ ਦੀ ਰਾਏ, ਭਾਰਤ ਨਾਲ ਗੱਲਬਾਤ ਜ਼ਰੀਏ ਸੁਲਝਾਇਆ ਜਾਵੇ ਵਿਵਾਦ   :: ਬਜਟ ਅੱਗੇ ਪਾਉਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਨੂੰ ਕੀਤਾ ਨਾਂਹ   :: ਅਖਿਲੇਸ਼ ਗਰੁੱਪ ਦਾ ਵਿਰੋਧੀਆਂ 'ਤੇ ਵੱਡਾ ਹਮਲਾ, ਸਪਾ ਦੇ ਬੈਂਕ ਖਾਤੇ ਕਰਵਾਏ ਸੀਜ਼   :: ਪੁਰਤਗਾਲ ਦੇ ਪੀ.ਐੱਮ. ਅੱਜ ਤੋਂ ਭਾਰਤ ਦੀ ਯਾਤਰਾ 'ਤੇ, ਪ੍ਰਵਾਸੀ ਭਾਰਤੀ ਦਿਵਸ ਦੇ ਹੋਣਗੇ ਮੁੱਖ ਮਿਹਮਾਨ   :: ਅੱਜ ਗੋਆ 'ਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ ਕੇਜਰੀਵਾਲ   :: ਅਮਿਤ ਸ਼ਾਹ ਦੇ ਦਫ਼ਤਰ 'ਚ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ!   :: ਸੰਗਤਾਂ ਦੇ ਹੜ੍ਹ ਅੱਗੇ ਰਿਹਾਇਸ਼ਾਂ ਦੀ ਘਾਟ, ਪਟਨਾ ਸਾਹਿਬ ਵਾਸੀਆਂ ਖੋਲ੍ਹ ਦਿੱਤੇ ਦਿਲਾਂ ਦੇ ਬੂਹੇ   :: LIVE : ਯੂ. ਪੀ. 'ਚ ਭਾਜਪਾ ਦੇ 14 ਸਾਲ ਦਾ ਬਨਵਾਸ ਹੋਵੇਗਾ ਖਤਮ : ਮੋਦੀ   :: ਚੋਣਾਂ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਧਰਮ, ਜਾਤੀ ਦੇ ਆਧਾਰ 'ਤੇ ਨਹੀਂ ਮੰਗ ਸਕਦੇ ਵੋਟ   :: 350 ਸਾਲਾ ਪ੍ਰਕਾਸ਼ ਪੁਰਬ 'ਤੇ 4 ਕਰੋੜ ਨਾਲ ਸਜਾਏ ਗਏ ਚਾਰ ਗੁਰਦੁਆਰੇ   :: ਚੋਣ ਕਮਿਸ਼ਨ ਨੇ ਖਾਰਜ ਕੀਤੀਆਂ ਪੰਜਾਬ ਦੀਆਂ 6 ਸਿਆਸੀ ਪਾਰਟੀਆਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਵਿਚ ਅਣਖ ਲਈ ਕਤਲ ਹੋਣ ਲੱਗੇ PRINT ਈ ਮੇਲ

ਤਰਨਤਾਰਨ, 03 ਜੁਲਾਈ  (ਮੀਡੀਆ ਦੇਸ਼ ਪੰਜਾਬ ਬੀਊਰੋ)ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੋਂ ਦੇ ਲੋਕਾਂ ਨੂੰ ਅਣਖ ਵਾਲੇ ਕਿਹਾ ਜਾਂਦਾ ਹੈ। ਪਰ ਹੁਣ ਪੰਜਾਬ ਵਿਚ ਹਰਿਆਣੇ ਵਾਗੂੰ ਅਣਖ ਲਈ ਕਤਲ ਹੋਣ ਲੱਗ ਪਏ ਹਨ ਕਦੇ ਪ੍ਰੇਮੀ ਜੋੜੇ ਦਾ ਕਤਲ ਹੋ ਜਾਂਦਾ ਹੈ ਕਦੇ ਕਿਸੇ ਦਾ ਕਦੇ ਕਿਸੇ ਦਾ। ਹੁਣ ਤਰਨਤਾਰਨ ਵਿਚ ਇਕ ਬੰਦੇ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਦੋ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਕਈ ਮਹੀਨਿਆਂ ਤੋਂ ਆਪਣੇ ਆਸ਼ਕ ਦੇ ਨਾਲ ਰਹਿ ਰਹੀ ਔਰਤ ਨੂੰ ਉਸ ਦੇ ਪਤਨੀ ਨੇ ਇੱਟ ਮਾਰ ਕੇ ਮਾਰ ਦਿੱਤਾ। ਇਸ ਮੌਕੇ ਉਸ ਨੇ ਆਪਣੀ ਪਤਨੀ ਦੇ ਆਸ਼ਕ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਸੀ ਅਤੇ ਖੁਦ ਹੀ ਪੁਲਿਸ ਕੋਲ ਪੇਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧੁੰਨਾ ਦੇ ਪਰਮਜੀਤ ਦਾ ਵਿਆਹ ਕਸਬਾ ਚਲਾਂਗ ਦੀ ਇਕ ਕੁੜੀ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਹੋਏ। ਪਰ ਇਸ ਤੋਂ ਬਾਅਦ ਇਸ ਜਨਾਨੀ ਦੇ ਮਲਕੀਤ ਨਾਲ ਨਜਾਇਜ਼ ਸਬੰਧ ਬਣ ਗਏ ਅਤੇ ਉਹ ਉਸ ਨਾਲ ਭੱਜ ਗਈ।  ਉਹ ਗੋਇੰਦਵਾਲ ਸਾਹਿਬ ਲਖਵਿੰਦਰ ਸਿੰਘ ਦਾ ਘਰ ਕਿਰਾਏ 'ਤੇ ਲੈ ਕੇ ਰਹਿਣ ਲੱਗੇ। ਆਸ਼ਕ ਨਾਲ ਰਹਿੰਦੇ ਹੋਏ ਵੀ ਉਸ ਨੂੰ ਬੱਚਿਆਂ ਦੀ ਯਾਦ ਆ ਗਈ ਅਤੇ ਉਸ ਨੇ ਆਪਣੇ ਬੱਚਿਆਂ ਨਾਲ ਫੋਨ 'ਤੇ ਗੱਲ ਕਰ ਲਈ ਜਦੋਂ ਉਸ ਦੇ ਪਤੀ ਨੂੰ ਪਤਾ ਚੱਲਿਆ ਤਾਂ ਉਸ ਨੇ ਆਪਣੇ ਬੱਚਿਆਂ ਰਾਹੀਂ ਇਹ ਪਤਾ ਕਰ ਲਿਆ ਕਿ ਉਹ ਰਹਿ ਕਿੱਥੇ ਫਿਰ ਪਤਨੀ ਕੋਲ ਆ ਕੇ ਇੱਟਾਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

 
< Prev   Next >

Advertisements

Advertisement

Advertisement
Advertisement
Advertisement