ਸਰਬਜੀਤ ਕੌਰ ਨੂੰ ਮਿਲਿਆ ”ਬਹਾਦਰੀ ਪੁਰਸਕਾਰ” ਲੰਡਨ– ਕਿੰਗਸਟਨ ਬਾਰੋ ਵਿੱਚ ਰਹਿਣ ਵਾਲੀ ਸਰਬਜੀਤ ਕੌਰ ਅਠਵਾਲ ਨੂੰ ਆਪਣੀ ਭਰਜਾਈ ਸੁਰਜੀਤ ਕੌਰ ਅਠਵਾਲ ਦੀ ਮੌਤ ਸਬੰਧਿਤ ਅਦਾਲਤ ਵਿੱਚ ਗਵਾਹੀ ਦੇਣ ਅਤੇ ਸਾਰੇ ਮਾਮਲੇ ਤੋਂ ਪਰਦਾ ਚੁੱਕਣ ਵਾਲੀ ਪ੍ਰਮੁੱਖ ਗਵਾਹ ਬਣੀ, ਇਸ ਕੇਸ ਵਿੱਚ ਬਹਾਦਰੀ ਨਾਲ ਗਵਾਹੀ ਦੇਣ ਅਤੇ ਸਾਰੇ ਹਾਲਾਤ ਅਦਾਲਤ ਨੂੰ ਦੱਸਣ ਕਾਰਨ ਬੀਤੇ ਦਿਨੀਂ ਬਹਾਦਰੀ ਦਾ ਐਵਾਰਡ ਦਿੱਤਾ ਗਿਆ। ਇਹ ਐਵਾਰਡ ਬੈਸਟ ਮੈਗਜ਼ੀਨ ਵੱਲੋਂ ਕਰਵਾਏ ਸਮਾਗਮ ਦੌਰਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੁਰਜੀਤ ਕੌਰ ਅਠਵਾਲ ਨਾਮ ਦੀ ਵਿਆਹੁਤਾ ਦਾ ਭਾਰਤ ਵਿੱਚ ਇੱਜ਼ਤ ਖਾਤਰ ਕਤਲ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਜ਼ਿਆਦਾ ਸੀ। ਜਿਸ ਦੀ ਮੌਤ ਦੇ ਮੁੱਖ ਜਿੰਮੇਂਵਾਰ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਜੇਲ੍ਹ ਪਹੁੰਚਾਉਣ ਲਈ ਸਰਬਜੀਤ ਕੌਰ ਦੇ ਬਿਆਨਾਂ ਨੇ ਅਹਿਮ ਰੋਲ ਅਦਾ ਕੀਤਾ ਸੀ। ਬਹਾਦਰੀ ਐਵਾਰਡ ਜੇਤੂ ਸਰਬਜੀਤ ਕੌਰ ਦਾ ਵੀ ਬਾਅਦ ਵਿੱਚ ਤਲਾਕ ਹੋ ਗਿਆ ਸੀ ਅਤੇ ਉਹ ਆਪਣੇ ਦੋ ਬੱਚਿਆਂ ਸਮੇਤ ਹੁਣ ਕਿੰਗਸਟਨ ਬਾਰੋ ਵਿੱਚ ਰਹਿ ਰਹੀ ਹੈ। ਅਮਰੀਕਾ ਵਿਚ ਭਾਰਤ ਦੀ ਡਿਪਟੀ ਕੌਸਲ ਜਨਰਲ ਦੇਵਿਆਨੀ ਖੋਬਰਾਗਡੇ ਗਿ੍ਫ਼ਤਾਰ ਨਿਊਜ਼ੀਲੈਂਡ ਚੋਣ ਧਾਂਦਲੀ: ਸਿੱਖ ਆਗੂ ਦਲਜੀਤ ਸਿੰਘ ਸਮੇਤ ਸੱਤ ਵਿਅਕਤੀ ਦੋਸ਼ੀ ਕਰਾਰ ਇਸ ਆਰਟੀਕਲ ਤੇ ਤੁਹਾਡੀ ਟਿੱਪਣੀ ਹੋਰ ਦੁਨੀਆਂ ਖਬਰਾਂ ਪਾਕਿਸਤਾਨ ਨੇ ਭਾਰਤ ਬਾਰੇ ਅਲਾਪੇ ਪੁਰਾਣੇ ਰਾਗ ਮੁਰਸੀ 'ਤੇ ਜੇਲ ਤੋੜ ਕੇ ਕੈਦੀਆਂ ਨੂੰ ਭਜਾਉਣ ਦਾ ਦੋਸ਼ ਮਸ਼ਹੂਰ ਗਾਇਕ ਪੀਟ ਸੀਜਰ ਦਾ ਦੇਹਾਂਤ ਅਗਲੇ ਦੌਰ ਦੀ ਪ੍ਰਮਾਣੂੰ ਗੱਲਬਾਤ ਦੀ ਥਾਂ ਤੈਅ ਨਹੀਂ : ਈਰਾਨ ਅਮਰੀਕਾ ਨੇ ਅਫਗਾਨਿਸਤਾਨ ਦੇ ਕਦਮ ਦੀ ਨਿੰਦਾ ਕੀਤੀ ਲੇਬਨਾਨ 'ਚ ਸੀਰੀਆ ਸ਼ਰਣਾਰਥੀਆਂ ਦੀ ਗਿਣਤੀ ਅੱਠ ਲੱਖ ਤੋਂ ਟੱਪੀ ਚ੍ਰਚਿਤ ਖਬਰਾਂ ਹਵਾਈ ਅੱਡੇ 'ਤੇ ਡੇਢ ਕਰੋੜ ਰੁਪਏ ਦੇ ਸੋਨਾ ਸਮੇਤ ਚਾਰ ਕਾਬੂ ਸਲਮਾਨ ਦੇ ਬਾਈਕਾਟ ਦੀ ਗੱਲ ਕਰਨਾ ਗ਼ਲਤ : ਇਮਾਮ ਸੰਗਠਨ ਭਾਰਤੀ ਮੂਲ ਦੀ ਔਰਤ ਨੂੰ ਮਾਰਿਆ ਚਾਕੂ ਪੰਜਾਬ 'ਚ ਸਵਾਈਨ ਫਲੂ ਦੀ ਦਸਤਕ ਲੁਧਿਆਣਾ 'ਚ ਫੈਕਰਟੀ 'ਚ ਅੱਗ ਲੱਗਣ ਕਾਰਨ 1 ਦੀ ਮੌਤ, 3 ਜ਼ਖ਼ਮੀ