ਸ਼੍ਰੋਮਣੀ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ 18 ਨੂੰ – ਕੋਰ ਕਮੇਟੀ ਦੀ ਬੈਠਕ ਵਿੱਚ ਬਣਾਈ ਰਣਨੀਤੀ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਕਬੱਡੀ ਵਿਸ਼ਵ ਕੱਪ ਦੇ ਬਾਅਦ ਹੁਣ ਮੋਗਾ ਵਿੱਚ 18 ਦਸੰਬਰ ਨੰ ਵੱਡੀ ਰੈਲੀ ਕਰ ਕੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਲੁਧਿਆਣਾ… ਸੰਤ ਸਮਾਜ ਨੇ ਅਕਾਲੀ ਦਲ ਤੋਂ ਕੀਤੀ 10 ਸੀਟਾਂ ਦੀ ਮੰਗ ਬਟਾਲਾ 2012 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ, ਉਥੇ ਹੁਣ ਤੱਕ ਸੰਤ ਸਮਾਜ ਵੀ ਇਨ੍ਹਾਂ… » ਵੀਜ਼ਾ ਜਾਅਲਸਾਜ਼ਾਂ ਦੇ ਗਰੋਹ ਦਾ ਪਰਦਾ ਫਾਸ਼ – ਜਾਅਲੀ ਵੀਜ਼ਿਆਂ ਲਈ ਉਘੇ ਵਿਅਕਤੀਆਂ ਦੇ ਨਾਵਾਂ ਦੀ ਕਰਦੇ ਸੀ ਵਰਤੋਂ ਚੰਡੀਗੜ੍ਹ ਚੰਡੀਗੜ੍ਹ ਦੇ ਕੁਝ ਉਘੇ ਵਿਅਕਤੀਆਂ ਦੇ ਨਾਵਾਂ ਦੀ ਫਰਜ਼ੀ ਵਰਤੋਂ ਕਰਦਿਆਂ ਜਾਅਲੀ ਟੂਰਿਸਟ ਵੀਜ਼ਿਆਂ ਰਾਹੀਂ ਪੰਜਾਬ ਅਤੇ ਹਰਿਆਣਾ ਦੇ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਜ਼ਾ… » ਹੈਨਰੀ ਦੀ ਦੋਹਰੀ ਨਾਗਰਿਕਤਾ ਦੀ ਦੁਬਾਰਾ ਜਾਂਚ ਸ਼ੁਰੂ – ਆਰ ਟੀ ਆਈ ਐਕਟੀਵਿਸਟ ਵਲੋਂ ਗ੍ਰਹਿ ਮੰਤਰਾਲਾ ਨੂੰ ਭੇਜੀ ਸ਼ਿਕਾਇਤ ‘ਤੇ ਹੋਈ ਕਾਰਵਾਈ ਜਲੰਧਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਵਿੱਚ ਉਸ ਸਮੇਂ ਹੰਗਾਮਾ ਪੈਦਾ ਹੋ ਗਿਆ, ਜਦੋ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਦੋਹਰੀ ਨਾਗਰਿਕਤਾ ਦਾ… » ਧੋਖਾਧੜੀ ਵਾਲੀਆਂ ਆਨਲਾਈਨ ਕੰਪਨੀਆਂ ਦੇ ਵੈਬਸਾਈਟ ਬਲਾਕ ਚੰਡੀਗੜ੍ਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਸੰਚਾਰ ਤੇ ਤਕਨੀਕ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਜਿਹੜੀਆਂ ਕੰਪਨੀਆਂ ਆਨਲਾਈਨ ਤਰੀਕੇ ਨਾਲ ਗਾਹਕਾਂ ਨਾਲ ਧੋਖਾਧੜੀ ਕਰਦੀਆਂ ਹਨ, ਉਨ੍ਹਾਂ ਦੇ ਵੈਬਸਾਈਟ ਬਲਾਕ… » ਕੈਪਟਨ ਕੰਵਲਜੀਤ ਦੀ ਬੇਟੀ ਨੇ ਵੀ ਮੰਗ ਲਈ ਟਿਕਟ- ਕੈਪਟਨ ਸਮਰਥਕ ਖੁਦ ਨੂੰ ਸਿਆਸੀ ਪੱਖੋਂ ਲਾਵਾਰਸ ਸਮਝਦੇ ਹਨ: ਮਨਪ੍ਰੀਤ ਡੌਲੀ ਜੀਰਕਪੁਰ ਮਰਹੂਮ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਬੇਟੀ ਮਨਪ੍ਰੀਤ ਡੌਲੀ ਨੇ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਪ੍ਰਗਟ ਕਰਦੇ ਹੋਏ ਰਾਜਪੁਰਾ ਸੀਟ ‘ਤੇ ਆਪਣਾ ਦਾਅਵਾ ਪੇਸ਼ ਕਰਦੇ ਹੋਏ ਅਕਾਲੀ… » ਗਿੱਲ ਨੂੰ ਮੋਗਾ ਤੋਂ ਚੋਣ ਲੜਾਉਣ ਦੇ ਫੈਸਲੇ ਤੋਂ ਅਕਾਲੀ ਆਗੂ ਖਫ਼ਾ- ਵਫਦ ਸੁਖਬੀਰ ਨੂੰ ਮਿਲਿਆ, ਹੁਣ ਬਾਘਾ ਪੁਰਾਣਾ ਤੋਂ ਚੋਣ ਲੜਾਉਣ ਦੀ ਚਰਚਾ ਮੋਗਾ ਇਥੋਂ ਦੇ ਮਿਊਂਸਪਲ ਕੌਂਸਲਰਾਂ ਤੇ ਟਕਸਾਲੀ ਅਕਾਲੀ ਆਗੂਆਂ ਵਲੋਂ ਲਗਾਤਾਰ ਪਾਏ ਜਾ ਰਹੇ ਦਬਾਅ ਕਾਰਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਉਸ ਫੈਸਲੇ ‘ਤੇ ਮੁੜ ਗੌਰ ਕਰਨਾ… » ਐਸ ਜੀ ਪੀ ਸੀ ਅਧਿਕਾਰੀਆਂ ਦੀ ਨੀਂਦ ਉਡੀ- ਰਾਗੀ ਜਥੇ ਨੂੰ ਵਿਦੇਸ਼ ਭੇਜਣ ਦਾ ਮਾਮਲਾ ਹੋਰ ਭਖਿਆ ਅੰਮ੍ਰਿਤਸਰ ਪਹਿਲਾਂ ਤੋਂ ਹੀ ਸਿੱਖ ਕੌਮ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੁਣ ਕਬੂਤਰਬਾਜ਼ੀ ਨੂੰ ਲੈ ਕੇ ਮਾਮਲਾ ਭਖਦਾ ਨਜ਼ਰ ਆ ਰਿਹਾ… » ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਦਾ ਪੈਸਾ ਵੀ ਬਾਦਲਾਂ ਦੀ ਜੇਬ ‘ਚ- ਹਾਈ ਕੋਰਟ ਨੇ ਦਸਤਾਵੇਜ਼ਾਂ ਨੂੰ ਰਿਕਾਰਡ ‘ਤੇ ਲਿਆਂਦਾ ਚੰਡੀਗੜ੍ਹ, 20 ਨਵੰਬਰ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਮ ਐਮ ਕੁਮਾਰ ਅਤੇ ਜਸਟਿਸ ਆਰ ਐਨ ਰੈਣਾ ‘ਤੇ ਆਧਾਰਤ ਬੈਂਚ ਨੇ ਟਰਾਂਸਪੋਰਟ ਨੀਤੀ ਮਾਮਲੇ ਵਿੱਚ ਵਕੀਲ ਹਿੰਮਤ ਸਿੰਘ… » ਪੰਜਾਹ ਰੁਪਏ ਲਈ ਨੌਜਵਾਨ ਨੂੰ ਭੱਠੀ ਵਿੱਚ ਸੁੱਟਿਆ- ਮੰਡੀ ਗੋਬਿੰਦਗੜ੍ਹ ਵਿੱਚ ਵਪਾਰੀ ਦੇ ਬੇਟੇ ਨੇ ਸ਼ਰੇਆਮ ਕੀਤਾ ਕਤਲ ਮੰਡੀ ਗੋਬਿੰਦਗੜ੍ਹ ਸਿਰਫ 50 ਰੁਪਏ ਦੀ ਦੇਣਦਾਰੀ ਕਾਰਨ ਇੱਕ ਵਪਾਰੀ ਦੇ ਬੇਟੇ ਨੇ ਪ੍ਰਵਾਸੀ ਮਜ਼ਦੂਰ ਨੂੰ ਭੱਠੀ ਵਿੱਚ ਝੋਕ ਕੇ ਮਾਰ ਦਿੱਤਾ। ਕੱਲ੍ਹ ਸ਼ਾਮ ਕਰੀਬ ਇਥੇ ਸ਼ਰੇਆਮ ਇੱਕ ਨੌਜਵਾਨ ਦੇ… »