ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਦੋ ਅੱਤਵਾਦੀ ਢੇਰ ਜੰਮੂ, 24 ਜਨਵਰੀ - ਜੰਮੂ ਕਸ਼ਮੀਰ ਦੇ ਗਾਂਦਰਬਲ 'ਚ ਅੱਜ ਸੁਰੱਖਿਆ ਬਲਾਂ ਨਾਲ ਅੱਤਵਾਦੀਆਂ ਦੀ ਮੁੱਠਭੇੜ ਜਾਰੀ ਸੀ। ਤਾਜ਼ਾ ਖ਼ਬਰਾਂ ਮੁਤਾਬਿਕ ਇਸ ਮੁੱਠਭੇੜ 'ਚ ਦੋ ਅੱਤਵਾਦੀ ਮਾਰੇ ਗਏ... ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਮੋਦੀ ਕਰਨਗੇ ਉਦਘਾਟਨ ਉਧਮਪੁਰ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ 'ਚ ਏਸ਼ੀਆ ਦੀ ਸਭ ਲੰਬੀ ਟਨਲ (ਸੁਰੰਗ) ਚੇਨਾਨੀ - ਨਾਸ਼ਰੀ ਦਾ ਫਰਵਰੀ 'ਚ ਉਦਘਾਟਨ ਕਰਨਗੇ। ਇਹ ਟਨਲ 9 ਕਿਲੋਮੀਟਰ ਤੋਂ ਕੁਝ ਵੱਧ ਲੰਬੀ... ਅਕਾਲੀ ਦਲ (ਬ) ਨੇ ਆਪਣਾ ਚੋਣ ਮਨੋਰਥ ਪੱਤਰ ਕੀਤਾ ਜਾਰੀ ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਗ ਬਾਦਲ ਵਲੋਂ ਅੱਜ ਲੁਧਿਆਣਾ ਦੇ ਰੈਸੀਡੈਂਸ ਹੋਟਲ 'ਚ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਚੋਣ ਮਨੋਰਥ ਪੱਤਰ ਵਿਚ... ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਦੋ ਨੌਜਵਾਨ ਦੀ ਮੌਤ ਸ਼ਾਹਬਾਜ਼ਪੁਰ (ਤਰਨ ਤਾਰਨ), 24 ਜਨਵਰੀ -(ਪਰਦੀਪ ਬੇਗੇਪੁਰ) - ਕਸਬਾ ਸ਼ਾਹਬਾਜ਼ਪੁਰ ਦੇ ਨੇੜੇ ਅੱਡਾ ਵਾਂ ਅਤੇ ਕੁਹਾੜਕਾ ਵਿਖੇ ਚੌਲਾਂ ਨਾਲ ਭਰੇ ਟਰੱਕ ਦੀ ਇਕ ਕਾਰ ਨਾਲ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ... ਅਕਾਲੀ ਦਲ (ਬ) ਵਲੋਂ ਅੱਜ ਜਾਰੀ ਕੀਤਾ ਜਾਵੇਗਾ ਚੋਣ ਮਨੋਰਥ ਪੱਤਰ ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਅਕਾਲੀ ਆਗੂ ਇਸ... ਹਲਕਾ ਮਜੀਠੀਆ 'ਚ ਐਨ.ਆਰ.ਆਈ. ਕਰਨਗੇ ਚੋਣ ਪ੍ਰਚਾਰ ਅੰਮ੍ਰਿਤਸਰ, 24 ਜਨਵਰੀ - ਅੱਜ ਅੰਮ੍ਰਿਤਸਰ 'ਚ 100 ਦੇ ਕਰੀਬ ਐਨ.ਆਰ.ਆਈ. ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਪਹੁੰਚੇ ਤੇ ਉਨ੍ਹਾਂ ਦੇ ਸਵਾਗਤ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ, ਗੁਰਪ੍ਰੀਤ ਸਿੰਘ ਵੜੈਚ ਤੇ ਮਜੀਠੀਆ... ਅੱਜ ਮੋਦੀ ਨਾਲ ਗੱਲ ਕਰਨਗੇ ਟਰੰਪ ਨਵੀਂ ਦਿੱਲੀ, 24 ਜਨਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਰਾਤ 11.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲ... ਕਸ਼ਮੀਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜੰਮੂ, 24 ਜਨਵਰੀ - ਜੰਮੂ ਕਸ਼ਮੀਰ ਦੇ ਗੰਦਰਬਾਲ ਇਲਾਕੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ ਤੇ ਇਹ ਅਜੇ ਵੀ ਜਾਰੀ... ਛਾਪੇਮਾਰੀ 'ਚ ਮੰਤਰੀ ਤੇ ਮਹਿਲਾ ਕਾਂਗਰਸ ਪ੍ਰਮੁੱਖ ਤੋਂ ਮਿਲੇ 162 ਕਰੋੜ ਸੰਘਣੀ ਧੁੰਦ ਦੇ ਚਲਦਿਆਂ ਹਵਾਈ ਉਡਾਣਾਂ ਪ੍ਰਭਾਵਿਤ ਜਲੰਧਰ : ਵੀਰਵਾਰ 24 ਅੱਸੂ ਨਾਨਕਸ਼ਾਹੀ ਸੰਮਤ 546 ਵਿਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ, ਕਰਮਾਂ ਨਾਲ ਸਿੱਧ ਹੁੰਦੀ ਹੈ।