Fichier de travail (INPUT) : ../DUMP-TEXT/3-2.txt
Encodage utilisé (INPUT) : utf-8
Forme recherchée : \b.?(ਅਣਖ|ਇੱਜ਼ਤ|ਇੱਜ਼ਤ|ਸ਼ਾਨ).* ਕਤਲ\b
_________________________________________________________________________________________________
- Ligne n°26 : ”ਆਨਰ ਕਿਲਿੰਗ” ਅਣਖ ਦੇ ਨਾਂ ‘ਤੇ ਕਤਲ ਜਾਂ ਅਣਖ ਨਾਲ਼ ਨਾ ਜੀਣ ਦੇਣ ਦਾ ਜਨੂੰਨ -ਨਮਿਤਾ
Ligne n°33 : ... ਦੀਆਂ ਸੁਰਖੀਆਂ ਤੋਂ ਦੂਰ ਅਣਖ ਦੇ ਨਾਂ ‘ਤੇ ਨੌਜਵਾਨ ਮੁੰਡੇ-ਕੁੜੀਆਂ ਦੇ ਕਤਲਾਂ ਦਾ- Ligne n°34 : ਸਿਲਸਿਲਾ ਬਾਦਸਤੂਰ ਜਾਰੀ ਹੈ। ਅਣਖ ਦੇ ਨਾਂ ‘ਤੇ ਹੋਣ ਵਾਲ਼ੇ ਸਾਰੇ ਕਤਲ ਤਾਂ ਮੀਡੀਆ
Ligne n°35 : ਦੀਆਂ ਸੁਰਖੀਆਂ ਵਿੱਚ ਆਉਂਦੇ ਹੀ ਨਹੀਂ। ਬਹੁਤ ਸਾਰੇ ਕਤਲ ਤਾਂ ਆਤਮ ਹੱਤਿਆ ਜਾਂ ...
Ligne n°36 : ... ਦੁਰਘਟਨਾਵਾਂ ਦੇ ਰੂਪ ‘ਚ ਹੀ ਖਪਾ ਦਿੱਤੇ ਜਾਂਦੇ ਹਨ। ”ਆਨਰ ਕਿਲਿੰਗ” ਜੇਹਾ ਕਿ ਨਾਂ- Ligne n°37 : ਤੋਂ ਹੀ ਜ਼ਾਹਿਰ ਹੈ ਅਣਖ ਲਈ ਕਿਸੇ ਦਾ ਕਤਲ। ”ਅਣਖ” ਦੇ ਨਾਮ ‘ਤੇ ਹਰ ਸਾਲ ਭਾਰਤ ਵਿੱਚ
Ligne n°38 : ਲਗਭਗ 1000 ਨੌਜਵਾਨਾਂ (ਇਹ ਤਾਂ ਸਰਕਾਰੀ ਅੰਕੜਾ ਹੈ, ਪਰ ਅਸਲ ਸੰਖਿਆ ਇਸ ਤੋਂ ਕਿਤੇ ...
Ligne n°62 : ... ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ 1991 ਵਿੱਚ ਇਰਾਕੀ ਕੁਰਦਿਸਤਾਨ ਵਿੱਚ 12000- Ligne n°63 : ਤੋਂ ਵਧੇਰੇ ਔਰਤਾਂ ਦਾ ”ਅਣਖ” ਦੇ ਨਾਂ ‘ਤੇ ਕਤਲ ਕੀਤਾ ਗਿਆ। ਬ੍ਰਿਟੇਨ ਵਿੱਚ ਹਰ ਸਾਲ
Ligne n°64 : 17000 ਤੋਂ ਵਧੇਰੇ ਔਰਤਾਂ ਇਸ ਅਖੌਤੀ ਅਣਖ ਲਈ ਬਲ਼ੀ ਚੜਾਈਆਂ ਜਾਂਦੀਆਂ ਹਨ। ਬੀ.ਬੀ.ਸੀ. ...
Ligne n°74 : ... ਚਾਹੁੰਦੀ ਹੈ ਜਾਂ ਕਿਸੇ ਪਰਾਏ ਮਰਦ ਨਾਲ਼ ਸਬੰਧ ਰੱਖਦੀ ਹੈ। ਬਹੁਤ ਸਾਰੇ ਮਾਮਲਿਆਂ ‘ਚ- Ligne n°75 : ਤਾਂ ਸਿਰਫ਼ ਸ਼ੱਕ ਦੇ ਅਧਾਰ ‘ਤੇ ‘ਅਣਖ’ ਲਈ ਕਤਲ ਜ਼ਾਇਜ ਮੰਨਿਆ ਜਾਂਦਾ ਹੈ। ਉਦਾਹਰਣ ਲਈ
Ligne n°76 : ਜਾਰਡਨ ‘ਚ 2007 ‘ਚ ਇੱਕ 17 ਸਾਲ ਦੀ ਕੁੜੀ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਗਿਆ ਕਿਉਂਕਿ ...- Ligne n°79 : ਅਣਖ ਦੇ ਨਾਂ ‘ਤੇ ਕਤਲ ਦਾ ਢੰਗ ਇੰਨਾ ਘਿਨਾਉਣਾ ਅਤੇ ਭਿਅੰਕਰ ਅਪਣਾਇਆ ਜਾਂਦਾ ਹੈ ਜਿੰਨਾ
Ligne n°80 : ਕਿ ਪਸ਼ੂਆਂ ਨਾਲ਼ ਵੀ ਨਹੀਂ ਕੀਤਾ ਜਾਂਦਾ। ਕਸਾਈਆਂ ਵਾਂਗ ਉਨ੍ਹਾਂ ਨੂੰ ਬੱਟੇ ਮਾਰਕੇ, ਗਲ਼ ...